ਰਿਚਮੰਡ ਈਟਿੰਗ ਡਿਸਆਰਡਰਜ਼ ਪ੍ਰੋਗਰਾਮ
- 6100 Bowling Green Road Richmond, BC V6Y 4G2
-
- Central intake: (604) 204-1111
- Program phone number: 604-207-2511
- Fax: (604) 244-5487
ਤੁਰੰਤ ਮਦਦ ਦੀ ਲੋੜ ਹੈ?
ਜੇਕਰ ਕੋਈ ਸੁਰੱਖਿਆ ਸੰਬੰਧੀ ਜ਼ਰੂਰੀ ਚਿੰਤਾ ਹੈ, ਤਾਂ ਕਿਰਪਾ ਕਰਕੇ 9-1-1 ਨੂੰ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਜਾਓ।
ਆਤਮ ਹੱਤਿਆ ਹਾਟਲਾਈਨ: 1-800-784-2433
ਬੀ ਸੀ ਸੰਕਟ ਲਾਈਨ ਨੂੰ ਕਾਲ ਕਰੋ: 604-310-6789
ਬੱਚਿਆਂ ਦੀ ਮਦਦ ਲਈ ਫ਼ੋਨ: 1-800-668-6868
KUU-US ਸੰਕਟ ਸਹਾਇਤਾ ਲਾਈਨ (ਬੀ ਸੀ ਵਾਈਡ ਇੰਡੀਜੀਨਸ ਟੋਲ ਫਰੀ ਸੰਕਟ ਅਤੇ ਸਹਾਇਤਾ ਲਾਈਨ):: 1-800-588-8717
ਇਹ ਪ੍ਰੋਗਰਾਮ ਖਾਣ ਪੀਣ ਸੰਬੰਧੀ ਬਿਮਾਰੀਆਂ ਵਾਲੇ ਨੌਜਵਾਨਾਂ, ਬਾਲਗਾਂ ਅਤੇ ਪਰਿਵਾਰਾਂ ਲਈ ਕਮਿਊਨਿਟੀ-ਆਧਾਰਿਤ ਮੁਲਾਂਕਣ ਅਤੇ ਇਲਾਜ ਦੀ ਪੇਸ਼ਕਸ਼ ਕਰਦਾ ਹੈ। ਇਲਾਜ ਵਿੱਚ ਵਿਅਕਤੀਗਤ, ਸਮੂਹ ਅਤੇ/ਜਾਂ ਪਰਿਵਾਰਕ ਸਲਾਹ, ਡਾਕਟਰੀ ਨਿਗਰਾਨੀ ਅਤੇ ਪੋਸ਼ਣ ਸੰਬੰਧੀ ਸਹਾਇਤਾ ਸ਼ਾਮਲ ਹੋ ਸਕਦੀ ਹੈ।
How to access
-
Eligibility
Richmond residents aged 12 and older with a diagnosis of Anorexia Nervosa or Bulimia Nervosa.
-
ਰੈਫਰਲ ਪ੍ਰਾਪਤ ਕਰੋ
ਇੱਕ ਡਾਕਟਰ ਵੱਲੋਂ ਰੈਫਰਲ ਦੀ ਲੋੜ ਹੈ| ਰੈਫਰਲ ਪੂਰਾ ਕਰਕੇ (604) 244-5487 'ਤੇ ਫੈਕਸ ਕਰੋ।
ਖੁੱਲ੍ਹਣ ਦੇ ਸਮੇਂ
- ਸੋਮਵਾਰ: 8:30 a.m. to 4:30 ਸ਼ਾਮ
- ਮੰਗਲ਼ਵਾਰ: 8:30 a.m. to 4:30 ਸ਼ਾਮ
- ਬੁੱਧਵਾਰ: 8:30 a.m. to 4:30 ਸ਼ਾਮ
- ਵੀਰਵਾਰ: 8:30 a.m. to 4:30 ਸ਼ਾਮ
- ਸ਼ੁੱਕਰਵਾਰ: 8:30 a.m. to 4:30 ਸ਼ਾਮ
- Saturday: ਬੰਦ
- ਐਤਵਾਰ: ਬੰਦ
How to get there
There is a pay parking lot adjacent to the building. Bus stops are located on Westminster Highway. The office is located 10 minutes from the Richmond-Brighouse Station.