Geometric pattern of mountains

ਤੁਰੰਤ ਮਦਦ ਦੀ ਲੋੜ ਹੈ?

ਜੇਕਰ ਕੋਈ ਸੁਰੱਖਿਆ ਸੰਬੰਧੀ ਜ਼ਰੂਰੀ ਚਿੰਤਾ ਹੈ, ਤਾਂ ਕਿਰਪਾ ਕਰਕੇ 9-1-1 ਨੂੰ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਜਾਓ।

ਆਤਮ ਹੱਤਿਆ ਹਾਟਲਾਈਨ: 1-800-784-2433

ਬੀ ਸੀ ਸੰਕਟ ਲਾਈਨ ਨੂੰ ਕਾਲ ਕਰੋ: 604-310-6789

ਬੱਚਿਆਂ ਦੀ ਮਦਦ ਲਈ ਫ਼ੋਨ: 1-800-668-6868

KUU-US ਸੰਕਟ ਸਹਾਇਤਾ ਲਾਈਨ (ਬੀ ਸੀ ਵਾਈਡ ਇੰਡੀਜੀਨਸ ਟੋਲ ਫਰੀ ਸੰਕਟ ਅਤੇ ਸਹਾਇਤਾ ਲਾਈਨ):: 1-800-588-8717

ਥ੍ਰੀ ਬ੍ਰਿਜਿਜ਼ ਕਮਿਊਨਿਟੀ ਹੈਲਥ ਸੈਂਟਰ (ਵੈਸਟ ਐਂਡ) ਵਿਖੇ ਚਾਈਲਡ ਐਂਡ ਯੂਥ ਮੈਂਟਲ ਹੈਲਥ ਟੀਮ ਗੰਭੀਰ ਮਾਨਸਿਕ ਸਿਹਤ ਸਮੱਸਿਆਵਾਂ ਅਤੇ/ਜਾਂ ਸਮਾਜਿਕ, ਭਾਵਨਾਤਮਕ ਜਾਂ ਵਿਵਹਾਰ ਸੰਬੰਧੀ ਵਿਗਾੜ ਵਾਲੇ ਬੱਚਿਆਂ, ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸੇਵਾ ਕਰਦੀ ਹੈ। ਅਸੀਂ ਗੰਭੀਰ ਵਿਗਾੜਾਂ ਨੂੰ ਰੋਕਣ ਜਾਂ ਨਿਯੰਤਰਣ ਕਰਨ ਲਈ ਛੇਤੀ ਦਖਲ ਦੇਣ ਲਈ ਵਚਨਬੱਧ ਹਾਂ। ਹਾਲਾਂਕਿ, ਭਾਗੀਦਾਰੀ ਸਵੈਇੱਛਤ ਹੈ।

How to access

  • ਯੋਗਤਾ ਦੀ ਜਾਂਚ ਕਰੋ

    • 6 ਤੋਂ 18 ਸਾਲ ਦੀ ਉਮਰ ਦੇ ਬੱਚੇ ਅਤੇ ਨੌਜਵਾਨ
    • ਵੈਨਕੂਵਰ ਦੇ ਵਸਨੀਕ
  • ਆਪਣੀ ਟੀਮ ਲੱਭੋ

    6 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਲਈ ਸਹਾਇਤਾ ਟੀਮ ਦਾ ਸਥਾਨ ਲੱਭੋ।  ਬਿਹਤਰ ਅਤੇ ਨਜ਼ਦੀਕੀ ਸਹਾਇਤਾ ਲਈ ਸ਼ਹਿਰ ਨੂੰ ਕੈਚਮੈਂਟ ਖੇਤਰਾਂ ਵਿੱਚ ਵੰਡਿਆ ਗਿਆ ਹੈ।  ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸਹੀ ਕੈਚਮੈਂਟ ਖੇਤਰ ਦੇ ਅੰਦਰ ਹੋ ਤੁਹਾਨੂੰ ਕਲੀਨਿਕ ਦੇ ਨਾਲ ਆਪਣੇ ਪਤੇ ਦੀ ਪੁਸ਼ਟੀ ਕਰਨੀ ਚਾਹੀਦੀ ਹੈ ।  

    ਆਪਣੀ ਟੀਮ ਲੱਭੋ

     

ਖੁੱਲ੍ਹਣ ਦੇ ਸਮੇਂ

ਇਸ ਵੇਲੇ ਬੰਦ ਹੈ
  • ਸੋਮਵਾਰ:   9:00 a.m. to 5:00 ਸ਼ਾਮ
  • ਮੰਗਲ਼ਵਾਰ:   9:00 a.m. to 5:00 ਸ਼ਾਮ
  • ਬੁੱਧਵਾਰ:   9:00 a.m. to 5:00 ਸ਼ਾਮ
  • ਵੀਰਵਾਰ:   9:00 a.m. to 5:00 ਸ਼ਾਮ
  • ਸ਼ੁੱਕਰਵਾਰ:   9:00 a.m. to 5:00 ਸ਼ਾਮ
  • Saturday:   ਬੰਦ
  • ਐਤਵਾਰ:   ਬੰਦ

Walk-in intakes are accepted on Thursdays from 9 a.m. to 4 p.m.

ਕੀ ਉਮੀਦ ਕਰਨੀ ਹੈ

ਮਾਨਸਿਕ ਸਿਹਤ ਪੇਸ਼ੇਵਰਾਂ ਦੇ ਸਾਡੇ ਕਲੀਨਿਕ ਅਤੇ ਪ੍ਰੋਗਰਾਮ ਸੇਵਾਵਾਂ ਪ੍ਰਦਾਨ ਕਰਦੇ ਹਨ ਜਿਸ ਵਿੱਚ ਸ਼ਾਮਲ ਹਨ:

  • ਮੁਲਾਂਕਣ ਅਤੇ ਉਚਿਤ ਸੇਵਾਵਾਂ ਲਈ ਰੈਫਰਲ,
  • ਸਰੋਤਾਂ ਨਾਲ ਜੋੜਨਾ,
  • ਸਲਾਹ-ਮਸ਼ਵਰਾ,
  • ਥੈਰੇਪੀ, ਮਨੋਵਿਗਿਆਨ, ਸਮੂਹ ਅਤੇ
  • ਸਿੱਖਿਆ|

ਅਸੀਂ ਸਾਰੇ ਪਰਿਵਾਰਾਂ ਦੀ ਵਿਭਿੰਨਤਾ ਪ੍ਰਤੀ ਸੰਵੇਦਨਸ਼ੀਲ ਹਾਂ ਅਤੇ ਲੋੜ ਅਨੁਸਾਰ ਅਨੁਵਾਦਕ ਤੱਕ ਪਹੁੰਚ ਰੱਖਦੇ ਹਾਂ। ਸਾਡੀਆਂ ਸੇਵਾਵਾਂ ਮੁਫ਼ਤ ਅਤੇ ਸਵੈ-ਇੱਛਤ ਹਨ।

ਦਾਖਲੇ ਦੀ ਪ੍ਰਕਿਰਿਆ ਬਾਰੇ ਜਾਣੋ

An illustration of a child with their parent using an mental health intake service

ਵਸੀਲੇ

VGH UBC Hospital Foundation

Made possible by the generosity of the Alan and Gwendoline Pyatt Foundation.

Three Bridges Community Health Centre (West End)

Three Bridges Community Health Centre works with community organizations and health care providers, such as your family doctor, to keep people and communities healthy.

Vancouver Child and Youth Mental Health and Substance Use Teams

Child and Youth Mental Health and Substance Use Teams serve children, youth and their families with serious mental health difficulties and/or social, emotional or behavioural disturbances.