ਸ੍ਰੋਤ
ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਲਈ ਏ ਡੀ ਐਚ ਡੀ ਸਰੋਤ
ਅਟੈਂਸ਼ਨ ਡੈਫਿਸਿਟ ਹਾਈਪਰਐਕਟੀਵਿਟੀ ਡਿਸਆਰਡਰ (ਏ ਡੀ ਐਚ ਡੀ) ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਧਿਆਨ ਦੇਣ ਅਤੇ ਕੰਮਾਂ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ ਆਉਂਦੀ ਹੈ, ਬਿਨਾਂ ਸੋਚੇ-ਸਮਝੇ ਕੰਮ ਕਰਨ ਦਾ ਰੁਝਾਨ ਹੁੰਦਾ ਹੈ ਅਤੇ ਟਿਕ ਕੇ ਬੈਠਣ ਵਿੱਚ ਮੁਸ਼ਕਲ ਆਉਂਦੀ ਹੈ। ਇਹ ਸ਼ੁਰੂਆਤੀ ਬਚਪਨ ਵਿੱਚ ਸ਼ੁਰੂ ਹੋ ਸਕਦਾ ਹੈ ਅਤੇ ਜਵਾਨੀ ਵਿੱਚ ਜਾਰੀ ਰਹਿ ਸਕਦਾ ਹੈ।
ਹੋਰ ਸਹਾਇਤਾ ਵਿਕਲਪਾਂ ਅਤੇ ਜਾਣਕਾਰੀ ਦੀ ਭਾਲ ਕਰ ਰਹੇ ਹੋ? ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਈ ਸਹਾਇਤਾ ਲਈ ਸੇਵਾਵਾਂ, ਸਰੋਤ ਅਤੇ ਹੋਰ ਬਹੁਤ ਕੁਝ ਲੱਭਣ ਲਈ ਸਾਡੇ ਬਾਲ ਅਤੇ ਨੌਜਵਾਨ ਮਾਨਸਿਕ ਸਿਹਤ ਅਤੇ ਪਦਾਰਥਾਂ ਦੀ ਵਰਤੋਂ ਸੈਕਸ਼ਨ ਨੂੰ ਦੇਖੋ।
ਸਰੋਤ
-
-
ADDitude
-
Denman Medical Clinic: ADHD Assessment
-
-
-
Dr. Russel Barkley video series
-
ADHD Canadian Resource Alliance
-