ਬੱਚੇ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ
ਬੱਚਿਆਂ ਅਤੇ ਨੌਜਵਾਨਾਂ ਲਈ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ ਜਾਣਕਾਰੀ, ਮੁਲਾਂਕਣ, ਸਲਾਹ ਅਤੇ ਇਲਾਜ।
ਤੁਰੰਤ ਮਦਦ ਦੀ ਲੋੜ ਹੈ?
ਜੇਕਰ ਕੋਈ ਸੁਰੱਖਿਆ ਸੰਬੰਧੀ ਜ਼ਰੂਰੀ ਚਿੰਤਾ ਹੈ, ਤਾਂ ਕਿਰਪਾ ਕਰਕੇ 9-1-1 ਨੂੰ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਜਾਓ।
ਆਤਮ ਹੱਤਿਆ ਹਾਟਲਾਈਨ: 1-800-784-2433
ਬੀ ਸੀ ਸੰਕਟ ਲਾਈਨ ਨੂੰ ਕਾਲ ਕਰੋ: 604-310-6789
ਬੱਚਿਆਂ ਦੀ ਮਦਦ ਲਈ ਫ਼ੋਨ: 1-800-668-6868
KUU-US ਸੰਕਟ ਸਹਾਇਤਾ ਲਾਈਨ (ਬੀ ਸੀ ਵਾਈਡ ਇੰਡੀਜੀਨਸ ਟੋਲ ਫਰੀ ਸੰਕਟ ਅਤੇ ਸਹਾਇਤਾ ਲਾਈਨ):: 1-800-588-8717
It's ok to ask for help — we're here to help you get started
Mental health and/or substance use problems in childhood and adolescence, if left untreated, can have lasting effects into adulthood. VCH offers mental health information, assessment, consultation and treatment for children and youth.
We encourage you to first connect with the children and youth mental health and/or substance use intake teams; these teams can also refer to many of our mental health and substance use programs.
VCH ਬਾਲ ਅਤੇ ਨੌਜਵਾਨ ਮਾਨਸਿਕ ਸਿਹਤ ਸੇਵਾ ਸਥਾਨ ਸੂਚੀ
ਕਮਿਊਨਿਟੀ ਦੁਆਰਾ ਆਯੋਜਿਤ ਸਾਰੀਆਂ VCH ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੇਵਾਵਾਂ ਦੀ ਪੂਰੀ ਸੂਚੀ ਦੇਖੋ। ਬਹੁਤ ਸਾਰੀਆਂ ਸੇਵਾਵਾਂ ਲਈ ਸਿਹਤ ਪੇਸ਼ੇਵਰ ਤੋਂ ਸਿਫਾਰਿਸ਼ ਦੀ ਲੋੜ ਹੁੰਦੀ ਹੈ। ਹਰੇਕ ਸਥਾਨ ਵਿੱਚ ਸੇਵਾਵਾਂ (ਰੈਫਰਲ ਜਾਣਕਾਰੀ ਸਮੇਤ) ਤੱਕ ਪਹੁੰਚ ਕਰਨ ਲਈ ਪ੍ਰਕਿਰਿਆ ਬਾਰੇ ਜਾਣਕਾਰੀ, ਸੰਪਰਕ ਜਾਣਕਾਰੀ ਅਤੇ ਪ੍ਰੋਗਰਾਮ ਦੇ ਵੇਰਵੇ ਸ਼ਾਮਿਲ ਹੋਣਗੇ।
ਸੇਵਾ ਅਤੇ ਸਥਾਨ ਵਰਤਮਾਨ ਵਿੱਚ ਅੰਗਰੇਜ਼ੀ ਵਿੱਚ ਉਪਲਬਧ ਹਨ। ਅਨੁਵਾਦ ਜਲਦੀ ਆ ਰਿਹਾ ਹੈ। ਤੁਹਾਡੇ ਸਬਰ ਲਈ ਧੰਨਵਾਦ|
-
-
ਬੀ. ਸੀ. ਚਾਈਲਡ ਐਂਡ ਯੂਥ ਮੈਂਟਲ ਹੈਲਥ ਇਨਟੇਕ ਕਲੀਨਿਕ – ਗੋਵਰਨਮੈਂਟ ਆਫ ਬੀ. ਸੀ.
ਜੇਕਰ ਤੁਸੀਂ ਸੈਂਟ੍ਰਲ ਕੋਸਟ ਸਮੇਤ ਤੱਟਵਰਤੀ ਜਾਂ ਸੀ ਟੂ ਸਕਾਈ ਖੇਤਰ ਵਿੱਚ ਰਹਿੰਦੇ ਹੋ, ਤਾਂ ਮਾਨਸਿਕ ਸਿਹਤ ਸੰਬੰਧੀ ਦਾਖਲੇ ਬਾਰੇ ਹੋਰ ਜਾਣਨ ਲਈ ਕਿਰਪਾ ਕਰਕੇ ਬੀ. ਸੀ. ਸਰਕਾਰ ਦੁਆਰਾ ਸੰਚਾਲਿਤ ਬੀ. ਸੀ. ਚਾਈਲਡ ਐਂਡ ਯੂਥ ਮੈਂਟਲ ਹੈਲਥ ਕਲੀਨਿਕ ਵਿੱਚ ਜਾਓ।
-
-
-
ਫਾਊਂਡਰੀ ਵਿਖੇ ਯੂਥ & ਯੰਗ ਐਡਲਟ ਡ੍ਰੌਪ-ਇਨ ਕਾਊਂਸਲਿੰਗ (12-24)
-
ਫਾਊਂਡਰੀ ਵਿਖੇ ਯੂਥ & ਯੰਗ ਐਡਲਟ ਡ੍ਰੌਪ-ਇਨ ਕਾਊਂਸਲਿੰਗ (12-24)
-
ਫਾਊਂਡਰੀ ਵਿਖੇ ਈਟਿੰਗ ਡਿਸਆਰਡਰਜ਼ ਪ੍ਰੋਗਰਾਮ
-
ਯੂਥ ਇੰਟੈਂਸਿਵ ਕੇਸ ਮੈਨੇਜਮੈਂਟ ਟੀਮਾਂ (YICMT)
-
ਯੂਥ ਪੀਅਰ ਸਪੋਰਟ
-
ਫਾਊਂਡਰੀ ਵਰਕਸ
-
ਬੀ. ਸੀ. ਚਾਈਲਡ ਐਂਡ ਯੂਥ ਮੈਂਟਲ ਹੈਲਥ ਇਨਟੇਕ ਕਲੀਨਿਕ – ਗੋਵਰਨਮੈਂਟ ਆਫ ਬੀ. ਸੀ.
ਜੇਕਰ ਤੁਸੀਂ ਤੱਟਵਰਤੀ ਜਾਂ ਸੀ ਟੂ ਸਕਾਈ ਖੇਤਰ ਵਿੱਚ ਰਹਿੰਦੇ ਹੋ, ਤਾਂ ਮਾਨਸਿਕ ਸਿਹਤ ਲਈ ਦਾਖਲੇ ਬਾਰੇ ਹੋਰ ਜਾਣਨ ਲਈ ਕਿਰਪਾ ਕਰਕੇ ਬੀ ਸੀ ਦੀ ਸਰਕਾਰ ਦੁਆਰਾ ਸੰਚਾਲਿਤ ਬੀ ਸੀ ਚਾਈਲਡ ਐਂਡ ਯੂਥ ਮੈਂਟਲ ਹੈਲਥ ਕਲੀਨਿਕਾਂ ਵਿੱਚ ਜਾਓ।
-
-
-
ਰਿਚਮੰਡ ਕਮਿਊਨਿਟੀ ਮੈਂਟਲ ਹੈਲਥ ਐਂਡ ਸਬਸਟੈਂਸ ਯੂਜ਼ - ਸੈਂਟਰਲ ਇਨਟੇਕ
ਕਿਸੇ ਵੀ ਉਮਰ ਦਾ ਕੋਈ ਵੀ ਵਿਅਕਤੀ (604) 204-1111 'ਤੇ ਕਾਲ ਕਰਕੇ ਰਿਚਮੰਡ ਮੈਂਟਲ ਹੈਲਥ ਐਂਡ ਸਬਸਟੈਂਸ ਯੂਜ਼ ਦੀਆਂ ਸੇਵਾਵਾਂ ਬਾਰੇ ਜਾਣਨ ਲਈ ਸਾਡੀ ਸੈਂਟਰਲ ਇਨਟੇਕ ਟੀਮ ਨਾਲ ਸੰਪਰਕ ਕਰ ਸਕਦਾ ਹੈ।
-
ਅਰਲੀ ਚਾਈਲਡਹੁੱਡ ਮੈਂਟਲ ਹੈਲਥ ਸਰਵਿਸਿਜ਼
-
ਈਟਿੰਗ ਡਿਸਆਰਡਰਜ਼ ਪ੍ਰੋਗਰਾਮ
-
ਇੰਟੈਗ੍ਰੇਟਿਡ ਚਾਈਲਡ ਐਂਡ ਯੂਥ ਟੀਮ - ਰਿਚਮੰਡ
-
ਰਿਚਮੰਡ ਫੈਮਿਲੀ ਐਕਸੈਸ ਸਪੋਰਟ ਟੀਮ (RFAST)
-
ਸਟੈਪ ਅੱਪ/ਸਟੈਪ ਡਾਊਨ ਸੇਵਾਵਾਂ - ਰਿਚਮੰਡ
This service includes the Team Response to Adolescent & Children in Crisis (TRACC).
-
-
-
ਫਾਊਂਡਰੀ ਵਿਖੇ ਈਟਿੰਗ ਡਿਸਆਰਡਰਜ਼ ਪ੍ਰੋਗਰਾਮ
-
ਫਾਊਂਡਰੀ ਵਿਖੇ ਯੂਥ & ਯੰਗ ਐਡਲਟ ਡ੍ਰੌਪ-ਇਨ ਕਾਊਂਸਲਿੰਗ (12-24)
-
ਯੂਥ ਇੰਟੈਂਸਿਵ ਕੇਸ ਮੈਨੇਜਮੈਂਟ ਟੀਮਾਂ (YICMT)
-
ਯੂਥ ਪੀਅਰ ਸਪੋਰਟ
-
ਫਾਊਂਡਰੀ ਵਰਕਸ
-
ਬੀ. ਸੀ. ਚਾਈਲਡ ਐਂਡ ਯੂਥ ਮੈਂਟਲ ਹੈਲਥ ਇਨਟੇਕ ਕਲੀਨਿਕ – ਗੋਵਰਨਮੈਂਟ ਆਫ ਬੀ. ਸੀ.
ਜੇਕਰ ਤੁਸੀਂ ਤੱਟਵਰਤੀ ਜਾਂ ਸੀ ਟੂ ਸਕਾਈ ਖੇਤਰ ਵਿੱਚ ਰਹਿੰਦੇ ਹੋ, ਤਾਂ ਮਾਨਸਿਕ ਸਿਹਤ ਲਈ ਦਾਖਲੇ ਬਾਰੇ ਹੋਰ ਜਾਣਨ ਲਈ ਕਿਰਪਾ ਕਰਕੇ ਬੀ ਸੀ ਦੀ ਸਰਕਾਰ ਦੁਆਰਾ ਸੰਚਾਲਿਤ ਬੀ ਸੀ ਚਾਈਲਡ ਐਂਡ ਯੂਥ ਮੈਂਟਲ ਹੈਲਥ ਕਲੀਨਿਕਾਂ ਵਿੱਚ ਜਾਓ।
-
-
-
ਸਨਸ਼ਾਈਨ ਕੋਸਟ ਯੂਥ ਪ੍ਰੋਗਰਾਮ
-
ਪਾਵੇਲ ਰਿਵਰ ਕਮਿਊਨਿਟੀ ਹੈਲਥ ਸੈਂਟਰ ਵਿਖੇ ਯੂਥ ਕਲੀਨਿਕ
-
ਪੇਂਡਰ ਹਾਰਬਰ ਅਤੇ ਡਿਸਟ੍ਰਿਕਟ ਹੈਲਥ ਸੈਂਟਰ ਵਿਖੇ ਯੂਥ ਕਲੀਨਿਕ
-
ਸੀਸ਼ੇਲਟ ਹੈਲਥ ਯੂਨਿਟ ਵਿਖੇ ਯੂਥ ਕਲੀਨਿਕ
-
ਗਿਬਸਨਜ਼ ਹੈਲਥ ਯੂਨਿਟ ਵਿਖੇ ਯੂਥ ਕਲੀਨਿਕ
-
ਬੀ. ਸੀ. ਚਾਈਲਡ ਐਂਡ ਯੂਥ ਮੈਂਟਲ ਹੈਲਥ ਇਨਟੇਕ ਕਲੀਨਿਕ – ਗੋਵਰਨਮੈਂਟ ਆਫ ਬੀ. ਸੀ.
ਜੇਕਰ ਤੁਸੀਂ ਸੈਂਟ੍ਰਲ ਕੋਸਟ ਸਮੇਤ ਤੱਟਵਰਤੀ ਜਾਂ ਸੀ ਟੂ ਸਕਾਈ ਖੇਤਰ ਵਿੱਚ ਰਹਿੰਦੇ ਹੋ, ਤਾਂ ਮਾਨਸਿਕ ਸਿਹਤ ਸੰਬੰਧੀ ਦਾਖਲੇ ਬਾਰੇ ਹੋਰ ਜਾਣਨ ਲਈ ਕਿਰਪਾ ਕਰਕੇ ਬੀ. ਸੀ. ਸਰਕਾਰ ਦੁਆਰਾ ਸੰਚਾਲਿਤ ਬੀ. ਸੀ. ਚਾਈਲਡ ਐਂਡ ਯੂਥ ਮੈਂਟਲ ਹੈਲਥ ਕਲੀਨਿਕ ਵਿੱਚ ਜਾਓ।
-
-
-
Alan Cashmore Centre - ਇਨਫੈਂਟ ਐਂਡ ਚਾਈਲਡਹੁਡ ਮੈਂਟਲ ਹੈਲਥ ਸਰਵਿਸ
-
ਅਟੈਂਸ਼ਨ ਡੈਫ਼ਿਸਿਟ ਹਾਈਪਰ ਐਕਟੀਵਿਟੀ ਡਿਸਆਰਡਰ (ADHD) ਪਰਿਵਾਰ ਲਈ ਸਿੱਖਿਆ
-
ਵੈਸਟ ਬ੍ਰੌਡਵੇਅ ਵਿਖੇ ਚਾਈਲਡ & ਅਡੋਲੇਸੈਂਟ ਰਿਸਪੌਂਸ ਟੀਮ (ਕਾਰਟ)
-
ਉੱਤਰ-ਪੂਰਬ ਵਿੱਚ ਚਾਈਲਡ & ਯੂਥ ਮੈਂਟਲ ਹੈਲਥ ਟੀਮ
-
ਪੈਸੀਫਿਕ ਸਪਿਰਿਟ ਵਿਖੇ ਚਾਈਲਡ & ਯੂਥ ਮੈਂਟਲ ਹੈਲਥ ਟੀਮ
-
ਰੇਵਨ ਸੌਂਗ ਵਿਖੇ ਚਾਈਲਡ & ਯੂਥ ਮੈਂਟਲ ਹੈਲਥ ਟੀਮ
-
ਥ੍ਰੀ ਬ੍ਰਿਜਿਜ਼ ਵਿਖੇ ਚਾਈਲਡ & ਯੂਥ ਮੈਂਟਲ ਹੈਲਥ ਟੀਮ
-
ਚਾਈਲਡ & ਯੂਥ ਕ੍ਰਾਸ ਕਲਚਰਲ ਮੈਂਟਲ ਹੈਲਥ ਪ੍ਰੋਗਰਾਮ
-
The Deaf, Hard of Hearing & Deaf-Blind Well-Being Program (WBP)
-
ਡਾਊਨਟਾਊਨ ਈਸਟਸਾਈਡ ਯੂਥ ਆਊਟਰੀਚ ਟੀਮ (YOT)
-
ਵੈਨਕੂਵਰ ਵਿੱਚ ਈਟਿੰਗ ਡਿਸਆਰਡਰਜ਼ ਪ੍ਰੋਗਰਾਮ
-
ਸਪੋਰਟਿੰਗ ਐਂਡ ਕਨੈਕਟਿੰਗ ਯੂਥ ਲੀਡਰਸ਼ਿਪ ਐਂਡ ਰੇਜ਼ਿਲੀਐਂਸੀ ਪ੍ਰੋਗਰਾਮ
-
ਸਪੋਰਟਿੰਗ ਐਂਡ ਕਨੈਕਟਿੰਗ ਯੂਥ (SACY) ਸਬਸਟੈਂਸ ਯੂਜ਼ ਪ੍ਰੀਵੈਨਸ਼ਨ ਇਨੀਸ਼ੀਏਟਿਵ
-
ਰੌਬਰਟ & ਲਿਲੀ ਲੀ ਫੈਮਲੀ ਸੀ.ਐਚ.ਸੀ. ਵਿਖੇ ਯੂਥ ਅਸਰਟਿਵ ਆਊਟਰੀਚ ਮੈਂਟਲ ਹੈਲਥ ਟੀਮ
-
ਯੂਥ ਸੈਂਟਰਲ ਐਡਿਕਸ਼ਨ ਇਨਟੇਕ ਟੀਮ (CAIT)
-
ਯੂਥ ਡੇ ਟ੍ਰੀਟਮੈਂਟ ਪ੍ਰੋਗਰਾਮ
-
ਫਾਊਂਡੇਸ਼ਨ ਪ੍ਰੋਗਰਾਮ
-
ਯੰਗ ਬੀਅਰਸ ਲੌਜ
-
ਯੂਥ ਹੋਮ ਸਟੇਬਲਾਈਜ਼ੇਸ਼ਨ ਪ੍ਰੋਗਰਾਮ
-