ਸਪੋਰਟਿੰਗ ਐਂਡ ਕਨੈਕਟਿੰਗ ਯੂਥ (SACY) ਸਬਸਟੈਂਸ ਯੂਜ਼ ਪ੍ਰੀਵੈਨਸ਼ਨ ਇਨੀਸ਼ੀਏਟਿਵ
Related topics: Child and youth mental health and substance use Children and youth health Education Mental health and substance use Public education services School health Substance use Vancouver mental health and substance use services
ਤੁਰੰਤ ਮਦਦ ਦੀ ਲੋੜ ਹੈ?
ਜੇਕਰ ਕੋਈ ਸੁਰੱਖਿਆ ਸੰਬੰਧੀ ਜ਼ਰੂਰੀ ਚਿੰਤਾ ਹੈ, ਤਾਂ ਕਿਰਪਾ ਕਰਕੇ 9-1-1 ਨੂੰ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਜਾਓ।
ਆਤਮ ਹੱਤਿਆ ਹਾਟਲਾਈਨ: 1-800-784-2433
ਬੀ ਸੀ ਸੰਕਟ ਲਾਈਨ ਨੂੰ ਕਾਲ ਕਰੋ: 604-310-6789
ਬੱਚਿਆਂ ਦੀ ਮਦਦ ਲਈ ਫ਼ੋਨ: 1-800-668-6868
KUU-US ਸੰਕਟ ਸਹਾਇਤਾ ਲਾਈਨ (ਬੀ ਸੀ ਵਾਈਡ ਇੰਡੀਜੀਨਸ ਟੋਲ ਫਰੀ ਸੰਕਟ ਅਤੇ ਸਹਾਇਤਾ ਲਾਈਨ):: 1-800-588-8717
ਸਪੋਰਟਿੰਗ ਐਂਡ ਕਨੈਕਟਿੰਗ ਯੂਥ (SACY) - ਸਬਸਟੈਂਸ ਯੂਜ਼ ਹੈਲਥ ਪ੍ਰੀਵੈਨਸ਼ਨ ਇਨੀਸ਼ੀਏਟਿਵ ਵੈਨਕੂਵਰ ਦੇ ਮਾਪਿਆਂ, ਅਧਿਆਪਕਾਂ, ਵਿਦਿਆਰਥੀਆਂ, ਪ੍ਰਸ਼ਾਸਕਾਂ ਅਤੇ ਭਾਈਚਾਰੇ ਨੂੰ ਸਕੂਲ-ਅਧਾਰਤ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਅਤੇ ਸ਼ੁਰੂਆਤੀ-ਦਖਲਅੰਦਾਜ਼ੀ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਮਜ਼ਬੂਤ ਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਦਾ ਹੈ।
ਜੇਕਰ ਤੁਸੀਂ ਇੱਕ ਵਿਦਿਆਰਥੀ ਹੋ ਅਤੇ ਸੰਕਟ ਵਿੱਚ ਹੋ , ਤਾਂ ਸੰਕਟ ਕੇਂਦਰ ਨਾਲ ਇੱਥੇ ਸੰਪਰਕ ਕਰੋ:
- ਬੀ ਸੀ 1-800- ਆਤਮ ਹੱਤਿਆ: 1 (800) 784-2433
- ਮਾਨਸਿਕ ਸਿਹਤ ਸਹਾਇਤਾ ਲਾਈਨ: (604) 310-6789
- ਵੈਨਕੂਵਰ ਕੋਸਟਲ ਰੀਜਨਲ ਡਿਸਟ੍ਰੈਸ ਲਾਈਨ: (604) 872-3311
- ਨੌਜਵਾਨਾਂ ਲਈ ਆਨਲਾਈਨ ਚੈਟ ਸੇਵਾ:www.YouthInBC.com(ਦੁਪਹਿਰ 12 ਵਜੇ ਤੋਂ ਸਵੇਰੇ 1 ਵਜੇ ਤੱਕ)
ਕੀ ਉਮੀਦ ਕਰਨੀ ਹੈ
ਸਪੋਰਟਿੰਗ ਐਂਡ ਕਨੈਕਟਿੰਗ ਯੂਥ (SACY) - ਸਬਸਟੈਂਸ ਯੂਜ਼ ਹੈਲਥ ਪ੍ਰੀਵੈਨਸ਼ਨ ਇਨੀਸ਼ੀਏਟਿਵ ਵੈਨਕੂਵਰ ਦੇ ਮਾਪਿਆਂ, ਅਧਿਆਪਕਾਂ, ਵਿਦਿਆਰਥੀਆਂ, ਪ੍ਰਸ਼ਾਸਕਾਂ ਅਤੇ ਭਾਈਚਾਰੇ ਨੂੰ ਸਕੂਲ-ਅਧਾਰਤ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਅਤੇ ਸ਼ੁਰੂਆਤੀ-ਦਖਲਅੰਦਾਜ਼ੀ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਮਜ਼ਬੂਤ ਕਰਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰਦੀ ਹੈ।
ਵੈਨਕੂਵਰ ਸਕੂਲ ਬੋਰਡ (VSB) ਦੀ ਵੈੱਬਸਾਈਟ 'ਤੇ SACY
SACY ਦਾ ਟੀਚਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਨੂੰ ਰੋਕਣਾ ਅਤੇ ਟਾਲਣਾ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਸਬੰਧਤ ਸਮੱਸਿਆਵਾਂ ਨੂੰ ਘਟਾਉਣਾ ਹੈ।
SACY ਦੀਆਂ ਚਾਰ ਅੰਤਰ-ਸਬੰਧਿਤ ਗਤੀਵਿਧੀ ਧਾਰਾਵਾਂ ਹਨ:
- ਯੁਵਾ ਰੋਕਥਾਮ ਅਤੇ ਸ਼ਮੂਲੀਅਤ,
- ਮਾਪਿਆਂ ਦੀ ਸ਼ਮੂਲੀਅਤ,
- ਪਾਠਕ੍ਰਮ ਅਤੇ ਅਧਿਆਪਕ ਸਿਖਲਾਈ, ਅਤੇ
- STEP - ਇੱਕ ਤਿੰਨ ਦਿਨ ਦਾ ਆਫ-ਸਾਈਟ ਪ੍ਰੋਗਰਾਮ।
SACY ਭਾਈਵਾਲ
SACY ਵੈਨਕੂਵਰ ਸਕੂਲ ਬੋਰਡਅਤੇ ਵੈਨਕੂਵਰ ਕੋਸਟਲ ਹੈਲਥ ਦੀ ਭਾਈਵਾਲੀ ਹੈ। ਹੋਰ ਸਹਿਯੋਗੀ ਭਾਈਵਾਲਾਂ ਵਿੱਚ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ, ਸਿਟੀ ਆਫ਼ ਵੈਨਕੂਵਰ, ਵੈਨਕੂਵਰ ਪੁਲਿਸ ਡਿਪਾਰਟਮੈਂਟ ਅਤੇ ਸੈਂਟਰ ਓਫ ਐਡਿਕਸ਼ਨਜ਼ ਰਿਸਰਚ ਆਫ ਬ੍ਰਿਟਿਸ਼ ਕੋਲੰਬੀਆ ਸ਼ਾਮਲ ਹਨ।