ਤੁਰੰਤ ਮਦਦ ਦੀ ਲੋੜ ਹੈ?

ਜੇਕਰ ਕੋਈ ਸੁਰੱਖਿਆ ਸੰਬੰਧੀ ਜ਼ਰੂਰੀ ਚਿੰਤਾ ਹੈ, ਤਾਂ ਕਿਰਪਾ ਕਰਕੇ 9-1-1 ਨੂੰ ਕਾਲ ਕਰੋ ਜਾਂ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਜਾਓ।

ਆਤਮ ਹੱਤਿਆ ਹਾਟਲਾਈਨ: 1-800-784-2433

ਬੀ ਸੀ ਸੰਕਟ ਲਾਈਨ ਨੂੰ ਕਾਲ ਕਰੋ: 604-310-6789

ਬੱਚਿਆਂ ਦੀ ਮਦਦ ਲਈ ਫ਼ੋਨ: 1-800-668-6868

KUU-US ਸੰਕਟ ਸਹਾਇਤਾ ਲਾਈਨ (ਬੀ ਸੀ ਵਾਈਡ ਇੰਡੀਜੀਨਸ ਟੋਲ ਫਰੀ ਸੰਕਟ ਅਤੇ ਸਹਾਇਤਾ ਲਾਈਨ):: 1-800-588-8717

ਯੂਥ ਪੀਅਰ ਸਪੋਰਟ ਇੱਕ ਹੰਢਾਏ ਹੋਏ ਅਨੁਭਵ ਬਾਰੇ ਬਰਾਬਰ ਵਾਲਿਆਂ ਦੇ ਨਜ਼ਰੀਏ ਦੀ ਵਰਤੋਂ ਕਰਦੇ ਹੋਏ ਨੌਜਵਾਨਾਂ ਨੂੰ ਸਹਾਇਤਾ ਅਤੇ ਮਾਰਗਦਰਸ਼ਨ ਸੇਵਾਵਾਂ ਪ੍ਰਦਾਨ ਕਰਦਾ ਹੈ।

ਕੀ ਉਮੀਦ ਰੱਖਣੀ ਹੈ

ਯੂਥ ਪੀਅਰ ਸਪੋਰਟ ਕੁਝ ਸਮੂਹਾਂ ਦੀ ਸਹਾਇਤਾ ਕਰਦੀ ਹੈ ਅਤੇ ਵਿਅਕਤੀਗਤ ਤੌਰ ਤੇ ਗਾਹਕਾਂ ਨੂੰ ਦੇਖਦੀ ਹੈ।

ਇਹ ਸਰਵਿਸ ਆਪਣੇ ਨੇੜੇ ਲੱਭੋ

OR
  • ਮੈਂਟਲ ਹੈਲਥ ਕਲੀਨਿਕ

    Youth Peer Support at Foundry Richmond

    #101-5811 Cooney Road Richmond
  • ਮੈਂਟਲ ਹੈਲਥ ਕਲੀਨਿਕ

    ਫਾਊਂਡਰੀ ਨੌਰਥ ਸ਼ੋਅਰ 'ਤੇ ਯੂਥ ਪੀਅਰ ਸਪੋਰਟ

    211 West 1st Street North Vancouver